Surprise Me!

ਸਿੱਖ ਇਤਿਹਾਸ ਸੰਬੰਧੀ ਕਰਵਾਇਆ ਗਿਆ Quiz ਮੁਕਾਬਲਾ, SGPC ਨੇ ਜੇਤੂਆਂ ਨੂੰ ਦਿੱਤੇ ਲੱਖਾਂ ਦੇ ਇਨਾਮ |OneIndia Punjabi

2023-07-04 1 Dailymotion

ਸਿੱਖ ਇਤਿਹਾਸ 'ਤੇ ਕਰਾਏ ਗਏ quiz ਮੁਕਾਬਲੇ 'ਚ ਜੇਤੂ ਰਹੇ ਬੱਚਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਨਾਮ ਵਜੋਂ ਇੱਕ ਲੱਖ 75 ਹਜ਼ਾਰ ਰਾਸ਼ੀ ਦਿੱਤੀ ਹੈ | ਦੱਸ ਦਈਏ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ਼ ਵਿੱਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਵੱਲੋਂ ਸਕੂਲ ਵਿਦਿਆਰਥੀਆਂ ਦੇ ਧਾਰਮਿਕ ਗਿਆਨ ਨੂੰ ਵਧਾਉਣ ਲਈ “ਗਿਆਨੁ ਪਰਚੰਡੁ” ਨਾਮਕ ਮੁਕਾਬਲਾ ਕਰਵਾਇਆ ਗਿਆ | ਜਿਸ ਦਾ ਅੱਜ ਫ਼ਾਈਨਲ ਮੁਕਾਬਲਾ ਸੀ | ਇਸ ਦੌਰਾਨ ਜੇਤੂ ਟੀਮਾਂ ਨੂੰ ਸਨਮਾਨਿਤ ਕਰਨ ਲਈ ਐਡਵੋਕੇਟ ਹਰਜਿੰਦਰ ਧਾਮੀ ਪਹੁੰਚੇ ਸਨ ਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਲੋਂ ਜੇਤੂ ਟੀਮਾਂ ਨੂੰ ਕ੍ਰਮਵਾਰ ਇਕ ਲੱਖ 75 ਹਜ਼ਾਰ ਰੁਪਏ ਨਗਦ ਰਾਸ਼ੀ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ |

Sikh history quiz competition, SGPC gave prizes of lakhs to the winners.

#sgpc #quizcompetition #punjabnews

Buy Now on CodeCanyon